नमस्कार 🙏 हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 70187 41157 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें , ਕਿਡਸ ਐਂਡ ਟੀਨ ਫੈਸ਼ਨ ਸ਼ੋਅ ਸੀਜ਼ਨ-4 ਵਿੱਚ ਰਹਿਮਤਜੋਤ ਕੌਰ ਨੇ ਮਿਸ ਟੀਨ ਦਾ ਖਿਤਾਬ ਜਿੱਤਿਆ – भारतीय नेशनल न्यूज

ਕਿਡਸ ਐਂਡ ਟੀਨ ਫੈਸ਼ਨ ਸ਼ੋਅ ਸੀਜ਼ਨ-4 ਵਿੱਚ ਰਹਿਮਤਜੋਤ ਕੌਰ ਨੇ ਮਿਸ ਟੀਨ ਦਾ ਖਿਤਾਬ ਜਿੱਤਿਆ

😊 कृपया इस न्यूज को शेयर करें😊

ਪੀਬੀ ਈਵੈਂਟ ਟਰੱਸਟ ਵੱਲੋਂ ਬੱਚਿਆਂ ਦੇ ਹੁਨਰ ਪ੍ਰਗਟਾਵੇ ਲਈ ਦਿੱਤਾ ਗਿਆ ਵੱਡਾ ਮੰਚ: ਅਰਚਨਾ ਗੌੜ ਕੋ-ਫਾਉਂਡਰ

ਰਾਜਪੁਰਾ 22 ਦਸੰਬਰ ( ) ਦਿੱਲੀ ਦੇ ਕਨਾਟ ਪਲੇਸ ਵਿੱਚ ਸਥਿਤ ਹੋਟਲ ਲੀ-ਮੈਰੀਡੀਅਨ ਵਿਖੇ ਪੀ ਬੀ ਈਵੈਂਟ ਟਰਸਟ ਅਤੇ ਮਿਸ ਅਰਚਨਾ ਗੌੜ ਕੋ-ਫਾਉਂਡਰ ਵੱਲੋਂ ਕਰਵਾਏ ਗਏ ਕਿਡਜ ਐਂਡ ਟੀਨ ਫੈਸ਼ਨ ਸ਼ੋਅ ਵਿੱਚ ਰਾਜਪੁਰਾ ਦੀ 13 ਸਾਲਾ ਰਹਿਮਤਜੋਤ ਕੌਰ ਚਾਨੀ ਸਪੁੱਤਰੀ ਰਾਜਿੰਦਰ ਸਿੰਘ ਚਾਨੀ ਮਿਸ ਟੀਨ 2024 ਦੀ ਜੇਤੂ ਬਣੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਹਿਮਤਜੋਤ ਕੌਰ ਦੀ ਮਾਤਾ ਜਸਵੀਰ ਕੌਰ ਨੇ ਕਿਹਾ ਕਿ 550 ਬੱਚਿਆਂ ਦੀ ਆਨ ਲਾਈਨ ਆਡੀਸ਼ਨ ਅਤੇ ਆਫ ਲਾਈਨ ਪ੍ਰਫਾਰਮੈਂਸ ਸਕਰੂਟਨੀ ਵਿੱਚੋਂ ਗੁਜਰਦੇ ਹੋਏ ਬੀਤੀ ਰਾਤ 21 ਦਸੰਬਰ ਨੂੰ ਹੋਏ ਗਰੈਂਡ ਫੀਨਾਲੇ ਦੌਰਾਨ ਰਹਿਮਜੋਤ ਕੌਰ ਲੜਕੀਆਂ ਦੇ 12 ਤੋਂ 19 ਸਾਲ ਗਰੁੱਪ ਮੁਕਾਬਲੇ ਵਿੱਚੋਂ ਜੇਤੂ ਰਹੀ। ਇਸ ਮੌਕੇ ਹਿੰਦੀ ਫਿਲਮਾਂ ਦੀ ਕਲਾਕਾਰ ਜ਼ੋਇਆ ਅਫਰੋਜ਼ (ਫੇਮ ਸਿਕੰਦਰ ਕਾ ਮੁਕੱਦਰ ਫਿਲਮ) ਨੇ ਵੀ ਰਹਿਮਤਜੋਤ ਕੌਰ ਦੀ ਪ੍ਰਫਾਰਮੈਂਸ ਦੀ ਪ੍ਰਸੰਸਾ ਕੀਤੀ। ਤਿੰਨ ਮੈਂਬਰੀ ਜਿਊਰੀ ਦੇ ਮੈਂਬਰ ਅਤੇ ਮੋਟੀਵੇਸ਼ਨਲ ਸਪੀਕਰ ਔਥਰ ਸ਼ੈਰੀ ਸੁਪਰੀਤ, ਪ੍ਰਿਅੰਕਾ ਬਹਿਲ ਅਤੇ ਅਮਿਤ ਆਰ. ਅਗਰਵਾਲ, ਡਾ: ਅਲੋਕ ਕੋਰੀਓਗ੍ਰਾਫਰ, ਜਤਿਨ ਸਚਦੇਵਾ ਐਂਕਰ, ਇੰਜੀ: ਸੰਜੀਵ ਗੁਪਤਾ ਨੇ ਰਹਿਮਜੋਤ ਕੌਰ ਦੀ ਛੋਟੀ ਉਮਰੇ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਅਗਵਾਈ ਵੀ ਕੀਤੀ। ਰਾਜਪੁਰਾ ਵਿਖੇ ਪਹੁੰਚਣ ਤੇ ਪਰਿਵਾਰ ਦੇ ਮੈਂਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਰਹਿਮਤਜੋਤ ਕੌਰ ਨੂੰ ਵਧਾਈ ਦਿੱਤੀ ਜਿਹਨਾਂ ਵਿੱਚ ਵਿਮਲ ਜੈਨ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਅਤੇ ਸਮੂਹ ਮੈਂਬਰਾਂ, ਕੁਲਦੀਪ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਅਤੇ ਮੈਂਬਰਾਂ, ਸ਼ਮਸ਼ੇਰ ਸਿੰਘ ਸਮਾਜ ਸੇਵੀ, ਰਾਜ ਕਪੂਰ ਦਿੱਲੀ, ਦਿਵਿਆ, ਨਵਦੀਪ ਸਿੰਘ ਚਾਨੀ ਸ਼ਾਮਲ ਸਨ।

Whatsapp बटन दबा कर इस न्यूज को शेयर जरूर करें 

Advertising Space


स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे.

Donate Now

लाइव कैलेंडर

December 2024
M T W T F S S
 1
2345678
9101112131415
16171819202122
23242526272829
3031