डेराबसी क्षेत्र के विधायक और डीएसपी ने मुबारकपुर स्थित ऐतिहासिक पीर बाबा दरगाह पर चादर चढ़ाई।
😊 कृपया इस न्यूज को शेयर करें😊
|
ਡੀਐਸਪੀ ਦਫਤਰ ਮੁਬਾਰਕਪੁਰ ਵਿਖੇ ਸਥਿਤ ਇਤਿਹਾਸਿਕ ਪੀਰ ਬਾਬਾ ਦੀ ਦਰਗਾਹ ਤੇ ਹਲਕਾ ਵਿਧਾਇਕ ਡੇਰਾਬਸੀ ਅਤੇ ਡੀਐਸਪੀ ਨੇ ਚਾਦਰ ਚੜਾਈ Derabassi ਡੀਐਸਪੀ ਦਫਤਰ ਮੁਬਾਰਕਪੁਰ ਵਿਖੇ ਸਥਾਪਿਤ ਪੀਰ ਬਾਬਾ ਜੀ ਦਰਗਾਹ ਤੇ ਪੁਲਿਸ ਵੱਲੋਂ ਸਲਾਨਾ ਭੰਡਾਰਾ ਕਰਵਾਇਆ ਗਿਆ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਵੱਲੋਂ ਪੀਰ ਬਾਬਾ ਦੀ ਮਜ਼ਾਰ ਤੇ ਚਾਦਰ ਚੜਾਈ ਗਈ ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ 25ਵਾਂ ਸਲਾਨਾ ਭੰਡਾਰਾ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਸੰਗਤ ਲਈ ਲੰਗਰ ਵਿੱਚ ਲਾਇਆ ਗਿਆ। ਪੀਰ ਬਾਬਾ ਦਰਗਾਹ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਸਪੀ ਦਫਤਰ ਮੁਬਾਰਕਪੁਰ ਵਿਖੇ 1999 ਦੇ ਵਿੱਚ ਦਰਗਾਹ ਸਥਾਪਿਤ ਕੀਤੀ ਗਈ ਸੀ। ਸ਼ਾਰਟ – ਬਾਈਟ – ਪਰਬੰਧਕ।
Whatsapp बटन दबा कर इस न्यूज को शेयर जरूर करें |
Advertising Space